ਯਾਰ ਤੂੰ ਅੱਜ ਵੀ ਦੇਸੀਆਂ

ਫਿਲਮ ਦਾ ਹੀਰੋ ਰਿੰਕੂ – ਰਿੰਕੂ ਦੀ ਆਵਦੇ ਪਰਿਵਾਰ ਤੇ ਕੋਲੇਜ ਵਿੱਚ ਕਾਫੀ ਇਜ਼ੱਤ ਹੈ , ਕਿਉਂ ਕੀ

ਰਿੰਕੂ ਪੜਨ ਦੇ ਨਾਲ -ਨਾਲ ਆਵਦੇ ਪਰਿਵਾਰ ਨਾਲ ਕੰਮ ਵਿੱਚ ਵੀ ਹੱਥ ਵਟਾਉਂਦਾ , ਤੇ ਕੋਲੇਜ ਵਿੱਚ ਵੀ ਹਰ ਵਾਰ ਟੋਪ ਕਰਦਾ ,ਨਸ਼ੇ ਤੋਂ ਦੂਰ ,ਤੇ ਕਾਲੇਜ ਵਿੱਚ ਹਰੇਕ ਨੂੰ ਨਸ਼ਾ ਕਰਨ ਤੋਂ ਰੋਕਦਾ ਹੈ , ਰਿੰਕੂ ਹਰ ਸਟੂਡੈਂਟ ਨੂੰ ਬੜੇ ਪਿਆਰ ਨਾਲ ਸਮਝਾਓਂਦਾ ਹੈ , ਇਸ ਕਰਕੇ ਜੇ ਰਿੰਕੂ ਕਿਸੇ ਨੂੰ ਡਾਂਟ ਵੀ ਦਿੰਦਾ ਤਾਂ ਕੋਈ ਗ਼ੁੱਸਾ ਨਹੀਂ ਕਰਦਾ , ਰਿੰਕੂ ਨੂੰ

ਬੋਸ ਸਮਝਦੇ ਹੈ ,

ਤੇ ਰਿੰਕੂ ਦਾ ਇੱਕ ਛੋਟਾ ਭਰਾ ਹੈ ਅੰਨਜੋਤ ਜਿਸ ਦਾ ਆਸ਼ਕੀ ਵਿੱਚ ਪਹਿਲਾ ਨੰਬਰ ਹੈ

ਤੇ ਰਿੰਕੂ ਦਾ ਪੂਰਾ ਪਰਿਵਾਰ ਕੋਮੇਡੀਅਨ ਹੈ , ਤੇ ਇੱਕ ਦੂਜੇ ਨਾਲ ਲੜਦੇ ਵੀ ਬੜਾ ,ਪਰ ਇੱਕ ਮਿੰਟ ਬਾਦ ਇੱਕ -ਮਿੱਕ

ਹੀਰੋਇਨ ਨਵਦੀਪ – ਨਵਦੀਪ ਕਨੈਡਾ ਰਹਿੰਦੀ ਹੈ , ਪਾਪਾ ਦਾ ਖੁਦ ਦਾ ਚੰਗਾ ਕੰਮ ਹੈ , ਨਵਦੀਪ ਦਾ ਭੋਲਾ -ਭਾਲਾ ਸੁਭਾ ਹੈ , ਜਲਦੀ ਆਵਦੇ ਦਿਲ ਦੀ ਗੱਲ ਵੀ ਕਿਸੇ ਨੂੰ ਨਹੀਂ ਦੱਸਦੀ , ਪੰਜਾਬ ਨੂੰ ਕਾਫੀ ਪਸੰਦ ਕਰਦੀ ਹੈ ,

ਇਸ ਦੀ ਇੱਕ ਵੱਖਰੀ ਹੀ ਸੋਚ ਹੈ ਵੀ ਜਿਸ ਮੁੰਡੇ ਦੀ ਫੇਸਬੁੱਕ ਆਈਡੀ ਤੇ ਸਿਰਫ ਦੋ ਹੀ ਫੋਟੋ ਅਪਲੋਡ ਕੀਤੀਆਂ ਹੋਣ ਉਸ ਨਾਲ ਮੈਂ ਸ਼ਾਦੀ ਕਰੂੰਗੀ , ਕਈ ਦਿਨਾਂ ਤੋਂ ਬਾਦ ਕੁਦਰਤ ਨਾਲ ਰਿੰਕੂ ਦੀ ਆਈਡੀ ਸਾਮਣੇ ਆਓਂਦੀ ਆ , ਨਵਦੀਪ ਨੂੰ

ਰਿੰਕੂ ਦੀ ਦੇਸੀ ਜੀ ਲੁੱਕ ਕਾਫੀ ਪਸੰਦ ਆਓਂਦੀ ਆ , ਨਵਦੀਪ ਮੈਸਿਜ ਕਰਦੀ ਆ ਪਰ ਕੋਈ ਜਬਾਬ ਨਹੀਂ ਆਉਦਾ ,

ਫਿਰ ਨਵਦੀਪ ਪੰਜਾਬ ਘੁੰਮਣ ਦੇ ਬਹਾਨੇ , ਆਵਦੇ ਮੰਮੀ- ਪਾਪਾ ਨੂੰ ਪੰਜਾਬ ਜਾਣ ਵਾਸਤੇ ਰਾਜੀ ਕਰਦੀ ਆ ।

ਤੇ ਜਗਤਾਰ ਆਵਦੇ ਦੋਸਤ ਜਸਵੰਤ ਦੇ ਘਰ ਆਓਂਦਾ , ਕੁਦਰਤ ਨਾਲ ਜਸਵੰਤ ਦੀ ਬੇਟੀ ਅਨੂੰ , ਰਿੰਕੂ ਦੇ ਹੀ ਕੋਲੇਜ ਪੜਦੀ ਆ , ਨਵਦੀਪ ਹੋਰ ਖੁਸ਼ ਹੂੰਦੀ ਆ ,

ਦੂਜੇ ਦਿਨ ਨਵਦੀਪ ਘੁੰਮਣ ਦੇ ਬਹਾਨੇ ਅਨੂੰ ਨਾਲ ਅਨੂੰ ਦੇ ਕੋਲੇਜ ਜਾਂਦੀ ਆ , ਪਰ ਨਵਦੀਪ ਰਿੰਕੂ ਨੂੰ ਵੇਖ ਜਰੂਰ ਲੈਂਦੀ ਆ , ਪਰ ਗੱਲ ਕਰਨ ਦਾ ਕੋਈ ਸਬੱਬ ਨਹੀਂ ਬਣਿਆਂ , ਕਿਉਂ ਕੀ ਰਿੰਕੂ ਨਾਲ ਤਾਂ ਕੋਲੇਜ ਦੀ ਕੁੜੀ ਵੀ ਮਸਾਂ ਗੱਲ ਕਰਦੀ ਆ

ਤੇ ਨਵਦੀਪ ਨੂੰ ਰਿੰਕੂ ਦੇ ਅਸੂਲਾਂ ਵਾਰੇ ਪਤਾ ਲਗਦਾ , ਨਵਦੀਪ ਨਿਰਾਸ਼ ਹੋਕੇ ਅਨੂੰ ਨਾਲ ਵਾਪਿਸ ਹੀ ਚਲੀ ਜਾਂਦੀ ਆ

, ਫੇਰ ਕਈ ਦਿਨ ਨਵਦੀਪ ਰਿੰਕੂ ਦੇ ਕੋਲੇਜ ਆਕੇ ਰਿੰਕੂ ਨੂੰ ਵੇਖ ਕੇ ਮੁੜ ਜਾਂਦੀ ਆ , ਅਨੂੰ ਨੂੰ ਵੀ ਆਵਦੇ ਦਿਲ ਦੀ ਗੱਲ ਨਹੀਂ ਦੱਸਦੀ ਆ ,

ਏਧਰ ਰਿੰਕੂ ਨਾਲ ਇੱਕ ਰੀਤੂ ਨਾਮ ਦੀ ਕੂੜੀ ਨੇਂ ਪਿਆਰ ਦਾ ਨਾਟਕ ਕਰਕੇ ਬੜਾ ਜਲੀਲ ਕੀਤਾ ,

ਪਰ ਪੂਰਾ ਕੋਲੇਜ ਇਸ ਹਰਕਤ ਤੇ ਨਰਾਜ ਹੈ , ਫਿਰ ਰੀਤੂ ਰਿੰਕੂ ਤੋਂ ਮਾਫੀ ਮੰਗ ਕੇ ਰਿੰਕੂ ਤੋਂ ਬਿਨਾ ਪੁੱਛੇ ਹੀ ਆਵਦੇ ਮੰਮੀ -ਪਾਪਾ ਨੂੰ ਰਿੰਕੂ ਦੇ ਘਰ ਭੇਜ , ਆਵਦੀ ਸ਼ਾਦੀ ਰਿੰਕੂ ਨਾਲ ਪੱਕੀ ਕਰਵਾ ਦਿੰਦੀ ਆ ,

ਏਧਰ ਕਿਸੇ ਕਾਰਨ ਨਵਦੀਪ ਨੂੰ ਰਿੰਕੂ ਵੀ ਬੁਲਾ ਲੈਂਦਾ , ਨਵਦੀਪ ਦਾ ਪਿਆਰ ਦੇਖ ਕੇ ਨਵਦੀਪ ਨੂੰ ਸ਼ਾਦੀ ਵਾਸਤੇ ਕਹਿੰਦਾ

| ,

ਤੇ ਰਿੰਕੂ ਆਵਦੇ ਘਰ ਜਾਂਦਾ ਤਾਂ ,ਅੱਗੇ ਸ਼ਿੰਗਾਰਾ ਕਹਿੰਦਾ ਲੈ ਬਈ ਤੇਰਾ ਵਿਆਹ ਪੱਕਾ ਕਰਤਾ ,

ਤੇ ਰਿੰਕੂ ਇਨਕਾਰ ਕਰ ਦਿੰਦਾ , ਤੇ ਜਬਰਦਸਤੀ ਨਵਦੀਪ ਦੇ ਪਾਪਾ ਨਾਲ ਗੱਲ ਕਰਵਾਉਂਦਾ ,

ਤੇ ਜਗਤਾਰ ਸਿੰਘ ਸ਼ਿੰਗਾਰੇ ਦਾ ਬੈਸਟ ਦੋਸਤ ਨਿਕਲਦਾ , ਤੇ ਸ਼ਿੰਗਾਰੇ ਨੂੰ ਜਗਤਾਰ ਨੂੰ ਵੀ ਰਿੰਕੂ , ਨਵਦੀਪ ਦੀ ਸ਼ਾਦੀ ਵਾਸਤੇ ਹਾਂ ਕਰਨੀ ਪਈ , ਤੇ ਰੀਤੂ ਦੇ ਪਾਪਾ ਹਰਪਾਲ ਸਿੰਘ ਨੂੰ ਮਨਾਂ ਕਰਤਾ , ਹਰਪਾਲ ਕਾਫੀ ਨਰਾਜ ਹੂੰਦਾ।,

ਰਿੰਕੂ ਤੇ ਨਵਦੀਪ ਦੀ ਸ਼ਾਦੀ ਦੇ ਦਿਨ ,ਹਰਪਾਲ ਆਵਦੀ ਭੜਾਸ ਕਢਣ ਵਾਸਤੇ ਆਕੇ ਕਹਿੰਦਾ ਰਿੰਕੂ ਪਹਿਲਾਂ ਹੀ ਮੇਰੀ ਬੇਟੀ ਨਾਲ ਵਿਆਇਆ ,ਤੇ ਨਵਦੀਪ ਦੀ ਮੰਮੀ ਨਵਦੀਪ ਨੂੰ ਰਿੰਕੂ ਦੇ ਨਾਲੋਂ ਖੜਾ ਕਰਕੇ ਪਾਸੇ ਕਰ ਦਿੰਦੀਆ, ਰਿੰਕੂ ਬਾਹਰ ਚਲਾ ਜਾਂਦਾ , ਤੇ ਰੀਤੂ ਵੀ ਆਹ ਜਾਂਦੀ ਹੈ ਸਾਰਾ ਸੱਚ ਦੱਸਦੀਆ , ਨਵਦੀਪ ਓਸੇ ਵਖਤ ਅਨੂੰ ਤੇ ਰਾਜਵੀਰ ਨਾਲ ਰਿੰਕੂ ਨੂੰ ਭਾਲਣ ਜਾਂਦੀ ਆ , ਰਿੰਕੂ ਇੱਕ ਪਾਰਕ ਵਿੱਚ ਉਦਾਸ ਬੈਠਾ ਨਵਦੀਪ ਨੂੰ ਨਜਰ ਆਓਂਦਾ ਤੇ ਨਵਦੀਪ ਭੱਜ ਕੇ ਕੋਲ ਜਾਕੇ ਰਿੰਕੂ ਦੇ ਗੱਲ ਨਾਲ ਲੱਗ ਕੇ ਕਈ ਗੱਲਾਂ ਕਰਦੀ ਆ ,

ਰਾਜਵੀਰ ਕਹਿੰਦਾ – ਚਲੋ ਯਾਰ ਆਪਣੀ ਸਾਰੇ ਵੇਟ ਕਰਦੇ ਹੋਣਗੇ ,,

ਰਿੰਕੂ , ਨਵਦੀਪ ਤੁਰਦਿਆ , ਫਿਲਮ ਦਾ ਐਂਡ ਹੋ ਜਾਂਦਾ

Leave a Comment

Your email address will not be published. Required fields are marked *